Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laḏẖī. ਲਭੀ। found out. “ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥” ਗੂਜ ੩, ਵਾਰ ੧੫ ਸ, ੩, ੨:੧ (੫੧੪).

Mahan Kosh Encyclopedia

(ਲਧੜਾ, ਲਧੜੀ, ਲਧਾ) ਵਿ. ਲਬ੍‌ਧ. ਲੱਭਿਆ. ਪਾਇਆ. ਪ੍ਰਾਪਤ ਕੀਤੀ. ਲੱਭੀ. “ਹਰਿ ਸਜਣੁ ਲਧੜਾ ਨਾਲਿ.” (ਗਉ ਮਃ ੪ ਕਰਹਲੇ) “ਨਾਨਕ ਲਧੜੀਆ ਤਿਨਾਹ.” (ਵਾਰ ਮਾਰੂ ੨ ਮਃ ੫) “ਗੁਰ ਮਿਲਿ ਲਧਾ ਜੀ ਰਾਮ ਪਿਆਰਾ.” (ਵਡ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits