Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laṯẖe. 1. (ਅਖਾੜੇ ਵਿਚ) ਉਤਰੇ, ਪ੍ਰਵੇਸ਼ ਕੀਤਾ, ਆਏ। come in the arena. “ਮਲ ਲਥੇ ਲੈਦੇ ਫੇਰੀਆ ॥” ਸਿਰੀ ੫, ਅਸ ੨੯, ੧੮:੨ (੭੪) “ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥” ਮਲਾ ੧, ਵਾਰ ੪:੧ (੧੨੮੦). 2. ਦੂਰ ਹੋਏ, ਮਿਟ ਗਏ। eloped. “ਅਚਿੰਤ ਹਮਾਰੈ ਲਥੇ ਵਿਸੂਰੇ ॥” ਭੈਰ ੫, ਅਸ ੩, ੩:੨ (੧੧੫੭)£ .

.

© SriGranth.org, a Sri Guru Granth Sahib resource, all rights reserved.
See Acknowledgements & Credits