Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laj (u). ਰਸੀ। respect. “ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥” (ਖੂਹ ਵਿਚੋਂ ਪਾਣੀ ਕਢਨ ਵਾਲੀ ਰਸੀ) ਸਲੋ ਫਰ, ੬੮:੧ (੧੩੮੧) “ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥” ਗਉ ੧, ੧੬, ੨:੨ (੧੫੬).

Mahan Kosh Encyclopedia

ਸੰ. ਰੱਜੁ. ਨਾਮ/n. ਰੱਸੀ. “ਲਜੁ ਟੂਕਸਿ ਮੂਸਾ, ਭਾਈਰੇ!” (ਗਉ ਮਃ ੧) ਰੱਜੁ ਉਮਰ, ਚੂਹਾ ਕਾਲਲੱਜਾ. ਸ਼ਰਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits