Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lagẖāvaṇhār (u). ਪਾਰ ਕਰਨ ਵਾਲਾ, ਲੰਘਾਣ ਦੇ ਸਮਰਥ। one who make to cross. “ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥” ਸਿਰੀ ੧, ਅਸ ੩, ੩:੨ (੫੪).

Mahan Kosh Encyclopedia

ਪੁਰਾਣੇ ਜ਼ਮਾਨੇ ਰਸਤਿਆਂ ਪੁਰ ਰੱਖੀਹੋਈ ਪਹਰੂਆਂ ਦੀ ਟੋਲੀ, ਜੋ ਸੌਦਾਗਰਾਂ ਨੂੰ ਅੰਦੇਸ਼ੇ ਵਾਲੇ ਰਾਹ ਤੋਂ ਨਾਲ ਹੋਕੇ ਲੰਘਾ ਦਿੰਦੀ ਸੀ. “ਵਣਜਾਰੇ ਸਿਖ ਆਵਦੇ, ਸਬਦਿ ਲਘਾਵਣਹਾਰੁ.” (ਮਃ ੪ ਵਾਰ ਗਉ ੧) 2. ਸਮੁੰਦਰ ਜਾਂ ਨਦੀ ਤੋਂ ਪਾਰਕਰਨ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits