Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lag-rẖī-ā. 1. ਲਗੀਆਂ ਹੋਈਆਂ। attached. “ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥” ਗਉ ੫, ਵਾਰ ੭ ਸ, ੫, ੧:੧ (੩੧੯). 2. ਜੁੜੀਆਂ। fixed. “ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥” ਮਾਰੂ ੫, ਵਾਰ ੨੧ ਸ, ੫, ੧:੧ (੧੧੦੧).

Mahan Kosh Encyclopedia

ਲਗਨ ਹੋਈਆਂ. ਲੱਗੀਆਂ. “ਲਗੜੀਆ ਪਿਰੀਅੰਨਿ ਪੇਖੰਦੀਆ ਨ ਤਿਪੀਆ.” (ਵਾਰ ਮਾਰੂ ੨ ਮਃ ੫) ਪਿਆਰੇ ਕੰਨੀ ਅੱਖਾਂ ਲੱਗੀਆਂ ਦੇਖਕੇ ਤ੍ਰਿਪਤ ਨਹੀਂ ਹੋਈਆਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits