Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lakẖ (i). 1. ਜਾਣ ਕੇ। beholding, having a look. “ਸੋਈ ਲਖਿ ਮੇਟਣਾ ਨ ਹੋਈ ॥” ਗਉ ਕਬ, ਬਾਅ ੬:੪ (੩੪੦). 2. ਵੇਖ। see. “ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥” ਮਾਰੂ ੫, ਵਾਰ ੧੭ ਸ, ੫, ੩:੨ (੧੧੦੦).

Mahan Kosh Encyclopedia

ਕ੍ਰਿ. ਵਿ. ਉਲੰਘਕੇ. “ਲੈ ਮੁਦ੍ਰਿਕਾ ਲਖਿ ਬਾਰਿਧੈਂ, ਜਹਿਂ ਸੀ ਹੁਤੀ ਤਹਿ ਜਾਤ ਭੇ.” (ਰਾਮਾਵ) 2. ਦੇਖਕੇ. ਜਾਣਕੇ. “ਲਖਿ ਹਸਤਾਮਲ ਆਤਮਾ.” (ਗੁਪ੍ਰਸੂ) 3. ਲਕ੍ਸ਼੍ਯ ਦਾ ਰੂਪਾਂਤਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits