Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
RaMmi-ā. ਸਿਮਰਿਆ। medicated. ਉਦਾਹਰਨ: ਬਦਤਿ ਜੈਦੇਉ ਜੈ ਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥ Raga Maaroo, Jaidev, 1, 2:2 (P: 1106).
|
Mahan Kosh Encyclopedia |
ਰਵਣ (ਉੱਚਾਰਣ) ਕੀਤਾ. ਜਪਿਆ. “ਬਦਤਿ ਜੈਦੇਵ, ਜੈਦੇਵ ਕਉ ਰੰਮਿਆ.” (ਮਾਰੂ) ਦੇਖੋ- ਚੰਦ ਸਤ। 2. ਰਮਣ ਕੀਤਾ. ਭੋਗਿਆ. ਆਨੰਦ ਲਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|