Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਰੰਙ, ਰੰਙਣਿ, ਰੰਙੁ) ਦੇਖੋ- ਰੰਗ, ਰੰਗਣ, ਰੰਗਣਿ ਅਤੇ ਰੰਗੁ. “ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ.” (ਤਿਲੰ ਮਃ ੧) “ਹਰਿ ਰੰਙੁ ਮਜੀਠੈ ਰੰਙੁ.” (ਸੂਹੀ ਮਃ ੪) “ਰੰਙਣਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|