Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgnā. ਰੰਗ ਚੜ੍ਹਾਉਣਾ। dye, imbue. ਉਦਾਹਰਨ: ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥ (ਰੰਗ ਚੜਾਉਣਾ). Raga Maaroo 5, Solhaa 9, 15:3 (P: 1081). ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥ (ਰੰਗਨ ਵਾਲਾ). Raga Kaanrhaa 4, Vaar 2:1 (P: 1313).
|
|