Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rainā-ī. ਰਾਤ ਦਾ। of night.
ਉਦਾਹਰਨ:
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥ Raga Gaurhee 9, 2, 1:2 (P: 219).

Mahan Kosh Encyclopedia

ਰਾਤ੍ਰਿ ਮੇਂ. ਰਾਤ ਵੇਲੇ. “ਜਿਉ ਸੁਪਨਾ ਰੈਨਾਈ.” (ਸਾਰ ਮਃ ੯) 2. ਰਾਤ੍ਰਿ ਨਾਲ ਹੈ ਜਿਸ ਦਾ ਸੰਬੰਧ। 3. ਰਾਤ੍ਰਿਭਰ. ਸਾਰੀ ਰਾਤ. ਦੇਖੋ- ਦਿਨ ਰੈਨਾਈ। 4. ਰਿਣੀ. ਕਰਜਾਈ. “ਸਕਲ ਲੋਕ ਠਟਕੇ ਰਹੇ ਰੈਨਾਈ ਲਖਪਾਇ.” (ਚਰਿਤ੍ਰ ੭੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits