Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Renā-i-ā. ਕਰਜੇ ਨਾਲ, ਰਿਨ ਨਾਲ। debt.
ਉਦਾਹਰਨ:
ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥ Raga Aaasaa 5, 125, 1:2 (P: 402).

Mahan Kosh Encyclopedia

ਅ਼. [رعنائی] ਰਅ਼ਨਾਯ. ਨਾਮ/n. ਸੁੰਦਰਤਾ. ਖ਼ੂਬਸੂਰਤੀ. “ਪਾਪੀ ਬਾਧਾ ਰੇਨਾਇਆ.” (ਆਸਾ ਮਃ ੫) ਸੰਸਾਰ ਦੇ ਪਦਾਰਥਾਂ ਦੀ ਸੁੰਦਰਤਾ ਵਿੱਚ ਬੱਧਾ ਹੈ। 2. ਰਿਅ਼ਨਾ. ਸ਼ੁਹਦਾ. ਮਸ੍ਤਜਵਾਨ। 3. ਸੰ. {ऋणवान} ਰਿਣਵਾਨ. ਕਰਜਾਈ. ਕਰਜਦਾਰ. ਰਿਸ਼ਿ ਰਿਣ, ਦੇਵ ਰਿਣ ਅਤੇ ਪਿਤ੍ਰਿ ਰਿਣ ਕਰਕੇ ਬੱਧਾ ਹੋਇਆ ਹੈ. ਦੇਖੋ- ਮਿਤਾਕ੍ਸ਼ਰਾ ਵਿੱਚ ਇਨ੍ਹਾਂ ਰਿਣਾਂ ਦਾ ਪੂਰਾ ਨਿਰਣਾ. ਦੇਖੋ- ਰੈਨਾਈ 4.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits