Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rekẖ. 1. ਲੀਹ। 2. ਲਕੀਰਾਂ, ਨਿਖੇੜੇ ਦਾ ਚਿੰਨ੍ਹ, ਚਿਹਨ। 3. ਧਾਰ। 1. precedent. 2. outline, writ. 3. streak.
ਉਦਾਹਰਨਾ:
1. ਕੁੰਟ ਚਾਰਿ ਦਹਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥ Raga Gaurhee 5, Baavan Akhree, 17ਸ :1 (P: 253).
2. ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ Raga Gaurhee 5, Sukhmanee 16 Salok :1 (P: 283).
ਕਿਰਤ ਰੇਖ ਕਰਿ ਕਰਮਿਆ ॥ (ਕੀਤੇ ਕੰਮਾਂ ਦੀ ਲਿਖਤ ਅਨੁਸਾਰ). Raga Basant 5, Asatpadee 2, 6:2 (P: 1193).
3. ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥ Salok, Farid, 14:2 (P: 1378).

SGGS Gurmukhi-English Dictionary
[P. n.] Line, outline, mark
SGGS Gurmukhi-English Data provided by Harjinder Singh Gill, Santa Monica, CA, USA.

English Translation
n.f. any of the lines on the palm or hand.

Mahan Kosh Encyclopedia

ਸੰ. ਰੇਖਾ. ਨਾਮ/n. ਲਕੀਰ. ਲੀਕ. “ਕਜਲ ਰੇਖ ਨ ਸਹਿਦਿਆ.” (ਸ. ਫਰੀਦ) 2. ਹੱਥ ਪੈਰ ਆਦਿ ਅੰਗਾਂ ਦੀਆਂ ਲੀਕਾਂ, ਜਿਨ੍ਹਾਂ ਦੇ ਸਾਮੁਦ੍ਰਿਕ ਅਨੁਸਾਰ ਅਨੇਕ ਸ਼ੁਭ ਅਸ਼ੁਭ ਫਲ ਮੰਨੇ ਹਨ. “ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ.” (ਜਾਪੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits