Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rū-ā-ī-ai. ਰੋਈਏ ਭਾਵ ਪੁਕਾਰ ਕਰੀਏ। weep, wail, complaint. ਉਦਾਹਰਨ: ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥ (ਰੋ ਰੋ ਕੇ ਦਸੀਏ). Raga Soohee 1, Asatpadee 4, 5:2 (P: 752). ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ Raga Aaasaa 1, Asatpadee 12, 7:2 (P: 418).
|
|