Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rurẖ-ṇe. ਰੂੜ, ਸੁੰਦਰ। beauteous. ਉਦਾਹਰਨ: ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥ (ਸੁੰਦਰ ਹਰੀ). Raga Nat-Naraain 4, 6, 1:1 (P: 977).
|
Mahan Kosh Encyclopedia |
ਰੂਢ (ਪ੍ਰਸਿੱਧ) ਨੂੰ. ਜੋ ਪ੍ਰਗਟ ਹੈ, ਉਸ ਨੂੰ. ਦੇਖੋ- ਰੂਢ. “ਸਭਿ ਧਿਆਵਹਿ ਹਰਿ ਰੁੜਣੇ.” (ਨਟ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|