Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ruk-māᴺgaḏ. ਇਕ ਪੌਰਾਣਿਕ ਧਰਮਾਤਮਾ ਰਾਜਾ, ਨਾਮ ਸਿਮਰਨ ਜਿਸ ਦੀ ਨਿਤਕਾਰ ਸੀ। one of the mythological meditating king.
ਉਦਾਹਰਨ:
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥ Sava-eeay of Guru Amardas, 13:3 (P: 1394).

Mahan Kosh Encyclopedia

ਸੰ. {रुक्माङ्गद} ਸੁਇਨੇ ਦਾ ਅਗੰਦ (ਭੁਜਬੰਦ). 2. ਇੱਕ ਧਰਮਾਤਮਾ ਰਾਜਾ. ਜੋ ਵੀਰਮਾਣੇ ਦਾ ਪੁਤ੍ਰ, ਮੋਹਿਨੀ ਦਾ ਪਤਿ ਅਤੇ ਧਰਮਾਂਗਦ ਦਾ ਪਿਤਾ ਸੀ. ਦੇਖੋ- ਇਸ ਦੀ ਕਥਾ ਨਾਰਦਪੁਰਾਣ, ਉੱਤਰ ਭਾਗ, ਅਧ੍ਯਾਯ #੯ ਤੋਂ ੩੮ ਤਕ. “ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ.” (ਸਵੈਯੇ ਮਃ ੩ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits