Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rīsālū. ਰਸ ਵਾਲਾ, ਅਨੰਦੀ, ਸੁੰਦਰ । joyous, treasure of ambrosia.
ਉਦਾਹਰਨ:
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥ (ਰਸ ਵਾਲਾ, ਅਨੰਦੀ, ਸੁੰਦਰ). Raga Sireeraag 1, 10, 2:3 (P: 17).

Mahan Kosh Encyclopedia

(ਰੀਸਾਲ, ਰੀਸਾਲਾ) ਵਿ. ਰਸ-ਆਲਯ. ਰਸ ਦਾ ਘਰ। 2. ਹਰਸ਼ (ਆਨੰਦ) ਕਰਨ ਵਾਲਾ। 3. ਸੁੰਦਰ. ਮਨੋਹਰ. “ਕੰਚਨ ਕੋਟ ਰੀਸਾਲ.” (ਸ੍ਰੀ ਮਃ ੧) “ਤੇਰੇ ਬੰਕੇ ਲੋਇਣ, ਦੰਤ ਰੀਸਾਲਾ.” (ਵਡ ਛੰਤ ਮਃ ੧) “ਮੇਰਾ ਕੰਤੁ ਰੀਸਾਲੂ.” (ਵਡ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits