Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rīṯ(i). 1. ਰੀਤ, ਮਰਯਾਦਾ, ਜੁਗਤ। 2. ਰੰਗੀਜ ਕੇ, ਰਤੇ ਜਾ ਕੇ। 1. system, custom, mode of life, life routine. 2. lost in, totally lost in.
ਉਦਾਹਰਨਾ:
1. ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥ Raga Sireeraag 5, 75, 4:2 (P: 44).
ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥ (ਵਰਤ ਵਰਤਾਰਾ). Raga Sireeraag 5, Asatpadee 26, 7:1 (P: 70).
ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥ (ਰਹਿਣੀ). Raga Gaurhee 5, Sukhmanee 17, 3:4 (P: 285).
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥ (ਭਾਵ ਪਿਆਰ). Raga Aaasaa 5, Chhant 4, 1:1 (P: 454).
ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ, ਹਰਿ ਮੇਰੀ ਕਥਾ ਕਹਾਣੀ ਜੀ ॥ (ਰਹਿਣੀ). Raga Goojree 3, 4, 2:1 (P: 490).
ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥ (ਜੀਵਨ ਜੁਗਤਿ, ਜੀਵਨ ਮਰਯਾਦਾ). Raga Maaroo 5, Asatpadee 3, 1:2 (P: 1017).
2. ਘਟਿ ਘਟਿ ਆਤਮਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥ Raga Kaanrhaa 4, Vaar 10ਸ, 4, 1:2 (P: 1316).

Mahan Kosh Encyclopedia

(ਰੀਤੀ) ਸੰ. ਨਾਮ/n. ਹੱਦ. ਸੀਮਾ। 2. ਚਾਲ. ਗਤਿ। 3. ਸ੍ਵਭਾਵ. ਸੁਭਾਉ। 4. ਤਰੀਕਾ. ਢੰਗ. “ਆਵੈ ਨਾਹੀ ਕਛੂ ਰੀਤਿ.” (ਬਸੰ ਮਃ ੫) 5. ਸੰ. {रीति} ਪਿੱਤਲ। 6. ਲੋਹੇ ਦੀ ਮੈਲ. ਮਨੂਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits