Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rījẖāvai. ਪ੍ਰਸੰਨ ਕਰੇ, ਖੁਸ਼ ਕਰੇ। please. ਉਦਾਹਰਨ: ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ Raga Gaurhee 5, 129, 1:1 (P: 207). ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥ (ਖੁਸ਼ ਹੋਵੇ). Raga Nat-Naraain 5, 1, 2:1 (P: 978).
|
|