Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāh. 1. ਰਸਤਾ, ਮਾਰਗ। 2. ਨੀਯਮ, ਦਸਤੂਰ, ਤਰੀਕਾ। 1. way, route, path. 2. practice, technique.
ਉਦਾਹਰਨਾ:
1. ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥ Raga Sireeraag 4, Vaar 24, Salok, 3, 2:3 (P: 87).
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ (ਧਰਮ). Raga Maajh 1, Vaar 9:5 (P: 142).
ਰਾਹ ਦੋਵੈ ਖਸਮੁ ਏਕੋ ਜਾਣ ॥ Raga Gaurhee 1, Asatpadee 5, 8:1 (P: 223).
ਵਿਸਮਾਦੁ ਉਝੜ ਵਿਸਮਾਦੁ ਰਾਹ ॥ Raga Aaasaa 1 Vaar, 3, Salok, 1, 1:12 (P: 464).
2. ਘਾਹੁ ਖਾਨਿ ਤਿਨਾ ਮਾਸੁ ਖਵਾਏ ਏਹਿ ਚਲਾਏ ਰਾਹ ॥ Raga Maajh 1, Vaar 14, Salok, 1, 1:2 (P: 144).

SGGS Gurmukhi-English Dictionary
[1. P. n. 2. P. n.] 1. way, path, manner, method, custom, habit. 2. Rahu, the ascending node of astronomy which is said to cause eclipse
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. same as ਰਸਤਾ, pathway. (2) v.imperative form of ਰਾਹਣਾ to tip; to till.

Mahan Kosh Encyclopedia

ਫ਼ਾ. [راہ] ਨਾਮ/n. ਮਾਰਗ. ਰਾਸ੍ਤਹ. ਪੰਥ। 2. ਮਜ਼ਹਬ. ਧਰਮ. “ਰਾਹ ਦੋਵੈ ਇਕੁ ਜਾਣੈ.” (ਮਃ ੧ ਵਾਰ ਮਾਝ) 3. ਕ਼ਾਇ਼ਦਾ. ਨਿਯਮ. ਕ਼ਾਨੂਨ. “ਇਹੁ ਕਿਸ ਰਾਹ ਸੁ ਰੋਕੈ ਜਾਗਾ?” (ਗੁਪ੍ਰਸੂ) 4. ਤਰੀਕਾ. ਢੰਗ. “ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ.” (ਮਃ ੧ ਵਾਰ ਮਾਝ) 5. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। 6. ਅ਼. [راح] ਰਾਹ਼. ਖ਼ੁਸ਼ੀ. ਪ੍ਰਸੰਨਤਾ. ਰਾਹ਼ਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits