Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rāmḏās(u). 1. ਰਾਮ/ਪ੍ਰਭੂ ਦਾ ਸੇਵਕ। 2. ਗੁਰੂ ਰਾਮਦਾਸ, ਸਿੱਖਾਂ ਦੇ ਚੌਥੇ ਗੁਰੂ। 1. disciple of the God. 2. Sri Guru Ram Das Ji the 4th Guru of the Sikhs. ਉਦਾਹਰਨਾ: 1. ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ Raga Sorath 5, 13, 1:2 (P: 612). 2. ਕਾਟੇ ਸੁ ਪਾਪ ਤਿਨੁ ਨਰਹੁ ਕੇ ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥ Sava-eeay of Guru Arjan Dev, haribans, 2:5 (P: 1409).
|
Mahan Kosh Encyclopedia |
ਦੇਖੋ- ਰਾਮਦਾਸ 4. “ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ। ਤਿਸ ਕਾ ਨਾਮੁ ਸਤਿ ਰਾਮਦਾਸੁ॥” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|