Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāḏẖī. ਤਿਆਰ ਕੀਤੀ ਹੋਈ ਭਾਵ ਵਾਹੀ ਹੋਈ, ਬੀਜੀ ਹੋਈ ਨੂੰ। ploughed, readied for sowing.
ਉਦਾਹਰਨ:
ਇਕਿ ਰਹਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥ Salok, Farid, 37:2 (P: 1379).

SGGS Gurmukhi-English Dictionary
[P. v. past.] Sow
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਾਹੀ ਬੀਜੀ. ਭਾਵ- ਰਾੱਧ (ਤਿਆਰ) ਕੀਤੀ. “ਇਕਿ ਰਾਧੀ ਗਏ ਉਜਾੜਿ.” (ਸ. ਫਰੀਦ) ਇੱਕ ਵਾਹੀ ਬੀਜੀ (ਤਿਆਰ ਕੀਤੀ) ਖੇਤੀ ਉਜਾੜਕੇ ਚਲੇ ਗਏ. ਦੇਖੋ- ਰਾਧਣੁ। 2. ਸੰ. {राद्घि.} ਰਾੱਧਿ. ਨਾਮ/n. ਕਾਮਯਾਬੀ। 3. ਖ਼ੁਸ਼ਨਸੀਬੀ. ਸੌਭਾਗ੍ਯਤਾ. “ਕਿ ਬੀਰਾਨ ਰਾਧੀ.” (ਦੱਤਾਵ) 4. ਆਰਾਧੀ ਦਾ ਸੰਖੇਪ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits