Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāje. 1. ਹਕੂਮਤ/ਰਾਜ ਕਰਨ ਵਾਲੇ, ਪਾਤਸ਼ਾਹ। 2. ਰਜੀਦਾ ਹੈ, ਤ੍ਰਿਪਤ ਹੋਈਦਾ ਹੈ। 1. king, monarch. 2. content, satiated.
ਉਦਾਹਰਨਾ:
1. ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥ Raga Maajh 1, Vaar 8:1 (P: 141).
ਗਾਵਨਿ ਸੀਤਾ ਰਾਜੇ ਰਾਮ ॥ (ਰਾਜਾ). Raga Aaasaa 1, Vaar 5, Salok, 1, 2:8 (P: 465).
ਰੋਵਹਿ ਰਾਜੇ ਕੰਨ ਪੜਾਇ ॥ Raga Raamkalee 3, Vaar 14, Salok, 1, 1:15 (P: 954).
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥ Raga Bhairo, Naamdev, 9, 2:1 (P: 1165).
2. ਮਨਿ ਸੰਤੋਖੁ ਸਬਦਿ ਗੁਰ ਰਾਜੇ ॥ Raga Raamkalee 5, 47, 3:3 (P: 897).

Mahan Kosh Encyclopedia

ਰੱਜੇ. ਤ੍ਰਿਪਤ ਹੋਏ. “ਮਨਿ ਸੰਤੋਖ ਸਬਦਿਗੁਰ ਰਾਜੇ.” (ਰਾਮ ਮਃ ੫) 2. ਰਾਜਾ ਦਾ ਬਹੁਵਚਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits