Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rāche. 1. ਰਚੇ, ਲੀਨ ਹੋਵੇ। 2. ਰਚੀ ਹੈ। 1. absorbed, engrossed, merged. 2. created. ਉਦਾਹਰਨਾ: 1. ਮਨੁ ਸਚਾ ਸਚੈ ਸਬਦਿ ਰਾਚੇ ॥ Raga Maajh 3, Asatpadee 13, 1:2 (P: 116). 2. ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰੁ ਪਤੀਣਾ ॥ Raga Raamkalee 1, Asatpadee 8, 4:1 (P: 907).
|
|