Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rākẖai. 1. ਰਖਣ, ਰਖੇ। 2.ਰਖਦਾ। 3. ਬਚਾਏ, ਸੁਰਖਿਅਤ ਰਖੇ, ਰਖਿਆ ਕਰੇ। 4. ਧਰੇ। 1. keep, have. 2. preserve. 3. protect, saves. 4. place.
ਉਦਾਹਰਨਾ:
1. ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ Raga Sireeraag 1, 1, 3:2 (P: 14).
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲਪਲੈ ॥ Raga Sireeraag 1, 33, 1:2 (P: 25).
ਥਾਵਰ ਥਿਰੁ ਕਰਿ ਰਾਖੈ ਸੋਇ ॥ (ਟਿਕਾਏ). Raga Gaurhee, Kabir, Vaar, 7:1 (P: 344).
2. ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥ Raga Sireeraag 5, 97, 3:2 (P: 52).
3. ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਜ ਦੂਤ ਸਬਦਿ ਪਚਾਵਣਿਆ ॥ Raga Maajh 3, 7, 2:3 (P: 113).
ਮਾਰੈ ਰਾਖੈ ਏਕੋ ਸੋਇ ॥ (ਬਚਾਉਂਦਾ). Raga Gaurhee 5, 130, 1:2 (P: 192).
4. ਜਾ ਕੈ ਮਸਤਕਿ ਰਾਖੈ ਹਾਥੁ ॥ Raga Raamkalee 5, 56, 2:1 (P: 900).
ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥ (ਧਰੇ). Raga Tukhaaree 1, Chhant 4, 3:5 (P: 1111).

.

© SriGranth.org, a Sri Guru Granth Sahib resource, all rights reserved.
See Acknowledgements & Credits