Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rākẖī-ai. 1. ਰਖ ਲਵੋ, ਬਚਾ ਲਵੋ। 2. ਧਰੀਏ। 1. preserve, be held. 2. keep. ਉਦਾਹਰਨਾ: 1. ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ Raga Sireeraag 4, Vaar 20:4 (P: 91). ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥ Raga Maaroo 1, 9, 1:2 (P: 991). 2. ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥ Raga Aaasaa 1, Asatpadee 15, 7:2 (P: 419).
|
|