Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rākẖī. 1. ਬਚਾ ਲਈ, ਰਖੀ। 2. ਰਖੀ, ਧਰੀ। 3. ਭਾਵ ਵਰਤਾਈ, ਜਾਹਰ ਕੀਤੀ। 1. protect, preserves. 2. keep. 3. kept, manifested.
ਉਦਾਹਰਨਾ:
1. ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦ ॥ Raga Sireeraag 5, 82, 4:2 (P: 46).
ਉਦਾਹਰਨ:
ਪੂਰੀ ਰਹੀ ਜਾ ਪੂਰੈ ਰਾਖੀ ॥ Raga Gaurhee 5, 114, 1:1 (P: 188).
2. ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ Raga Sireeraag 4, Vaar 12:2 (P: 87).
ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥ Raga Gaurhee 5, Chhant 2, 4:6 (P: 248).
3. ਉਸਤਤਿ ਕਰਹੁ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ ॥ (ਟਿਕਾ ਰਖੀ). Raga Sorath 5, 53, 3:1 (P: 622).

English Translation
n.f. guard, keeper, caretaker, guardsman, watchman, sentry, sentinel, custodian, protector, defender. protection, defence, watch, guard vigil, same as ਰੱਖੜੀ.

Mahan Kosh Encyclopedia

ਦੇਖੋ- ਰਖਵਾਲੀ। 2. ਦੇਖੋ- ਰੱਖੜੀ। 3. ਰੱਖਣਾ ਕ੍ਰਿਯਾ ਦਾ ਭੂਤਕਾਲ. ਰੱਖੀ. “ਰਾਖੀ ਪੈਜ ਮੇਰੈ ਕਰਤਾਰਿ.” (ਗਉ ਮਃ ੫) 4. ਰਖ੍ਯਾ ਦੇ ਬਦਲੇ ਦਿੱਤੀ ਰਕਮ ਜਿਨਸ ਅਥਵਾ- ਜਾਗੀਰ ਆਦਿ. “ਕੇਤਿਕ ਰਾਖੀ ਲਗੇ ਸੁਦੇਨ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits