Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rākẖa-u. 1. ਬਚਾਵਾਂ। 2. ਰਖਾਂ, ਅਰਪਨ ਕਰਾਂ। 3. ਸਾਂਭ ਕੇ ਰਖਾਂ। 1. protect. 2. keep, place. 3. keep, have.
ਉਦਾਹਰਨਾ:
1. ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ (ਬਚਾਵਾਂ). Raga Gaurhee 1, 14, 1:1 (P: 155).
2. ਮਨੁ ਅਰਪਉ ਧਨ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥ Raga Gaurhee 5, 119, 1:1 (P: 204).
3. ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥ Raga Gaurhee 5, Baavan Akhree, 55:8 (P: 262).
ਮਨ ਮਹਿ ਰਾਖਉ ਏਕ ਅਸਾਰੇ ॥ (ਰਖਦਾ ਹਾਂ). Raga Devgandhaaree 5, 25, 4:1 (P: 533).

.

© SriGranth.org, a Sri Guru Granth Sahib resource, all rights reserved.
See Acknowledgements & Credits