Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rahīm. ਕ੍ਰਿਪਾਲੂ, ਰਹਿਮ ਕਰਨ ਵਾਲਾ। merciful.
ਉਦਾਹਰਨ:
ਕਿਰਪਾ ਧਾਰਿ ਰਹੀਮ ॥ Raga Raamkalee 5, 9, 1:2 (P: 885).

SGGS Gurmukhi-English Dictionary
[Ara. P. n.] The Merciful Lord
SGGS Gurmukhi-English Data provided by Harjinder Singh Gill, Santa Monica, CA, USA.

English Translation
adj. same as ਰਹਿਮਾਨ.

Mahan Kosh Encyclopedia

ਅ਼. [رحِیم] ਰਹ਼ੀਮ. ਵਿ. ਰਹ਼ਮ ਕਰਨ ਵਾਲਾ. ਕ੍ਰਿਪਾਲੁ। 2. ਨਾਮ/n. ਕ੍ਰਿਪਾਲੁ ਕਰਤਾਰ. “ਕਰੀਮਾ ਰਹੀਮਾ ਅਲਾਹ ਤੂ ਗਨੀ.” (ਤਿਲੰ ਨਾਮਦੇਵ) 3. ਦਸਮਗ੍ਰੰਥ ਵਿੱਚ ਮੁਹੰਮਦ ਸਾਹਿਬ ਲਈ ਭੀ ਰਹੀਮ ਸ਼ਬਦ ਵਰਤਿਆ ਹੈ. “ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ, ਰਾਮ ਰਹੀਮ ਭਲੀ ਬਿਧਿ ਧ੍ਯਾਯੋ.” (ਵਿਚਿਤ੍ਰ) “ਰਾਮ ਰਹੀਮ ਉਬਾਰ ਨ ਸਾਕਹਿ.” (ਹਜਾਰੇ ੧੦) 4. ਖ਼ਾਨਖ਼ਾਨਾ ਦਾ ਤਖ਼ੱਲੁਸ. ਦੇਖੋ- ਅਬਦੁਲਰਹੀਮਖਾਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits