Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rahī-ā. 1. ਰਹਿੰਦੀ, ਰਹੀ, ਰਹੋ। 2. ਰਹਿ ਜਾਣਾ, ਘਟ ਜਾਣਾ, ਰੁਕ ਜਾਣਾ। 1. safe; united. 2. miss.
ਉਦਾਹਰਨਾ:
1. ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥ Raga Goojree 5, Vaar 2, Salok, 5, 2:2 (P: 518).
ਕਾਈ ਬਾਤ ਨ ਰਹੀਆ ਊਰੀ ॥ (ਰਹੀ). Raga Sorath 5, 58, 1:2 (P: 623).
ਮੇਰੇ ਮਨ ਸਾਧ ਸੰਗਤਿ ਮਿਲਿ ਰਹੀਆ ॥ (ਰਹੋ). Raga Bilaaval 4, 7, 1:1 (P: 835).
2. ਅਧਿਕ ਬਕਉ ਤੇਰੀ ਲਿਵ ਰਹੀਆ ॥ Raga Parbhaatee 1, 12, 1:2 (P: 1330).

Mahan Kosh Encyclopedia

ਰੁਕਦੀ ਹੈ. ਬੰਦ ਹੁੰਦੀ ਹੈ. “ਅਧਿਕ ਬਕਉ, ਤੇਰੀ ਲਿਵ ਰਹੀਆ.” (ਪ੍ਰਭਾ ਮਃ ੧) 2. ਰਹਿਣ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits