Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rahī. 1. ਰਹਿੰਦੀ ਹੈ। 2. ਰਹਿ ਗਈ। 3. ਹੋਈ ਹੈ। 4. ਖਤਮ ਹੋ ਗਈ, ਮੁਕ ਗਈ। 1. remain. 2. remained. 3. is (clinging). 4. ended.
ਉਦਾਹਰਨਾ:
1. ਮੇਰੇ ਮਨ ਅਹਿਨਿਸਿ ਰਹੀ ਨਿਤ ਆਸਾ ॥ Raga Sireeraag 3, 41, 1:1 (P: 29).
2. ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ Raga Sireeraag 1, Asatpadee 6, 2:2 (P: 56).
ਉਦਾਹਰਨ:
ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮਾ ॥ (ਰਹਿ ਗਈ, ਥਕ ਗਈ). Raga Aaasaa 1, Chhant 2, 4:1 (P: 437).
ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥ Salok, Kabir, 48:2 (P: 1367).
3. ਸਿਧ ਸਾਧਿਕ ਅਰੁ ਜਖ੍ਯ੍ਯ ਕਿੰਨਰ ਨਰ ਰਹੀ ਕੰਚਿ ਉਰਝਾਇ ॥ Raga Goojree 5, 21, 2:1 (P: 500).
4. ਮਨ ਸਗਲ ਸਿਆਨਪ ਰਹੀ ॥ Raga Devgandhaaree 5, 7, 1:1 (P: 529).
ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥ Raga Saarang 5, 5, 1:1 (P: 1203).

SGGS Gurmukhi-English Dictionary
[Var.] From Rahi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਸੀ। 2. ਠਹਿਰੀ. ਰੁਕੀ। 3. ਬੰਦ ਹੋਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits