Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rasai. 1. ਰਸ ਨਾਲ। 2. ਮਸਤ ਹੋਏ, ਰੁਝ ਗਏ। 3. ਰਸਨਾ ਤੋਂ, ਮੁਖ ਤੋਂ। 4. ਰਸਦਾ ਹੈ, ਸਿੰਜਰ ਜਾਂਦਾ ਹੈ। 5. ਰਸ ਨਾਲ ਭਰ ਜਾਂਦਾ ਹੈ। 6. ਰਸ ਮਾਨਦਾ ਹੈ। 1. happily. 2. engaged. 3. tongue. 4. enjoys. 5. revels. 6. enjoys, joyfully utters.
ਉਦਾਹਰਨਾ:
1. ਤਹਾ ਸੰਗਤਿ ਸਾਧ ਗੁਣ ਰਸੈ ॥ Raga Gaurhee 5, Asatpadee 4, 6:3 (P: 237).
2. ਅਨਦ ਕੇਲ ਮਾਇਆ ਰੰਗਿ ਰਸੈ ॥ Raga Gaurhee 5, Sukhmanee 4, 7:4 (P: 267).
3. ਨਾਨਕ ਉਧਰੈ ਸਾਧ ਸੁਨਿ ਰਸੈ ॥ Raga Gaurhee 5, Sukhmanee 7, 6:10 (P: 272).
4. ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥ Raga Gaurhee 5, Thitee, 4:5 (P: 297).
5. ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥ Raga Soohee 1, Asatpadee 3, 3:2 (P: 752).
6. ਅਨਿਕ ਰੂਪ ਰੰਗ ਭੋਗ ਰਸੈ ॥ Raga Raamkalee 5, 26, 1:3 (P: 890).
ਨਾਨਾ ਪ੍ਰਕਾਰ ਜਿਨਿ ਜਗੁ ਕੀਓ ਜਨੁ ਮਥੁਰਾ ਰਸਨਾ ਰਸੈ ॥ (ਰਸ ਮਾਨਦਾ ਭਾਵ ਸਿਮਰਦਾ ਹੈ). Sava-eeay of Guru Ramdas, Mathuraa, 1:5 (P: 1404).

SGGS Gurmukhi-English Dictionary
[v. var.] From Rasa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਰਸਦਾ (ਟਪਕਦਾ) ਹੈ. ਦੇਖੋ- ਰਸਣਾ। 2. ਰਸ ਨੂੰ. “ਨਾਨਕ ਉਧਰੈ ਸਾਧ ਸੁਨਿ ਰਸੇ.” (ਸਖੁਮਨੀ) ਨਾਮ ਅਤੇ ਪ੍ਰੇਮਰਸ ਨੂੰ ਸੁਣਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits