Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rasālā. ਰਸ ਵਾਲਾ। blissful, enjoyable, savoury, flavoury.
ਉਦਾਹਰਨ:
ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥ Raga Maajh 5, 15, 4:3 (P: 99).
ਸਾਧ ਗਾਵਹਿ ਗੁਣ ਸਦਾ ਰਸਾਲਾ ॥ (ਰਸ ਵਾਲੇ/ਅਨੰਦੀ ਗੁਣ). Raga Soohee 5, 32, 1:2 (P: 743).

English Translation
n.m. same as ਰਿਸਾਲਾ.

Mahan Kosh Encyclopedia

ਵਿ. ਰਸ ਵਾਲਾ. “ਨਾਨਕ ਰੰਗਿ ਰਸਾਲਾ ਜੀਉ.” (ਮਾਝ ਮਃ ੫) 2. ਰਸ ਆਲਯ. ਰਸ ਦਾ ਘਰ. ਪ੍ਰੇਮ ਦਾ ਨਿਵਾਸ. “ਰਤੇ ਤੇਰੇ ਭਗਤ ਰਸਾਲੇ.” (ਜਪੁ) 3. ਅ਼. [رِسالہ] ਰਿਸਾਲਾ. ਵਿ. ਭੇਜਿਆ ਹੋਇਆ। 4. ਨਾਮ/n. ਘੁੜਚੜ੍ਹੀ ਫ਼ੌਜ. ਅਸ਼੍ਵਸੈਨਾ। 5. ਭੇਜੀਹੋਈ ਵਸਤੁ। 6. ਰਿਸਾਲਹ. ਛੋਟੀ ਕਿਤਾਬ (Pamphlet). 7. ਸੰ. ਦੁੱਬ। 8. ਦਾਖ। 9. ਜੀਭ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits