Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ravaᴺṯā. 1. ਵਿਆਪਕ, ਪਸਰਿਆ ਹੋਇਆ, ਰਮਿਆ ਹੋਇਆ। 2. ਸਿਮਰਨ ਵਾਲਾ। 1. pervading, contained. 2. meditating, uttering. ਉਦਾਹਰਨਾ: 1. ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥ Raga Sorath 1, 4, 3:2 (P: 596). 2. ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥ Raga Basant 1, 11, 3:1 (P: 1171).
|
|