Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raviᴺḏ. ਗਜਦਾ ਹੋਇਆ। roaring, thundering.
ਉਦਾਹਰਨ:
ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍ਹ੍ਹ ਕੁਆਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥ Sava-eeay of Guru Ramdas, Gayand, 9:2 (P: 1403).

Mahan Kosh Encyclopedia

ਅਰਵਿੰਦ (ਕਮਲ) ਦਾ ਸੰਖੇਪ। 2. ਰਵ (ਸ਼ਬਦ) ਕਰਦਾ. ਗੱਜਦਾ ਹੋਇਆ. “ਚੜੂ ਦਲ ਰਵਿੰਦ ਜੀਉ.” (ਸਵੈਯੇ ਮਃ ੪ ਕੇ) 3. ਦੇਖੋ- ਰਵਿੰਦੁ 2। 4. ਸੰ. रवीन्द ਰਵੀਂਦ. ਕਮਲ. ਜੋ ਸੂਰਯ ਦੀ ਕਿਰਣਾ ਦ੍ਵਾਰਾ ਖਿੜਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits