Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ravaṇ. 1. ਸਿਮਰਨ/ਗਾਇਣ ਕਰਨ ਨਾਲ। 2. ਸਿਮਰਨ ਵਾਲੇ। 1. uttering, remembering. 2. contemplating, meditating.
ਉਦਾਹਰਨਾ:
1. ਰਵਣ ਗੁਣਾ ਕਟੀਐ ਜਮ ਜਾਲਾ ॥ Raga Soohee 5, 2, 3:2 (P: 760).
2. ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥ Sava-eeay of Guru Ramdas, Gayand, 9:3 (P: 1403).

Mahan Kosh Encyclopedia

ਸੰ. ਨਾਮ/n. ਸ਼ਬਦ ਕਰਨ ਦੀ ਕ੍ਰਿਯਾ। 2. ਗਾਯਨ. ਆਲਾਪ. “ਰਵਣ ਗੁਣਾ ਕਟੀਐ ਜਮਜਾਲਾ.” (ਸੂਹੀ ਅ: ਮਃ ੫) “ਆਠ ਪਹਰ ਹਰਿ ਕਾ ਜਸੁ ਰਵਣਾ.” (ਸੋਰ ਮਃ ੫) 3. ਕੋਇਲ। 4. ਵਿ. ਸ਼ਬਦ ਕਰਨ ਵਾਲਾ। 5. ਗੁਰਬਾਣੀ ਵਿੱਚ ਰਮਣ ਦੀ ਥਾਂ ਭੀ ਰਵਣ ਸ਼ਬਦ ਆਇਆ ਹੈ। 6. ਦੇਖੋ- ਰਵਣੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits