Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rame. 1. ਸਿਮਰਦੇ (ਦਰਪਣ); ਵਿਆਪਕ (ਸੰਥਿਆ, ਨਿਰਣੈ)। 2. ਚਲਦੇ ਬਣੇ, ਵਿਚਰੇ, ਗਏ। 1. meditating; all pervading. 2. went away.
ਉਦਾਹਰਨਾ:
1. ਰਾਮ ਰਾਮ ਰਾਮ ਰਮੇ ਰਮਿ ਰਹੀਐ ॥ Raga Aaasaa, Kabir, 20, 1:1 (P: 481).
2. ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥ ਸਲੋ, Kabir, 54:2 (P: 1367).

Mahan Kosh Encyclopedia

ਗਏ. ਵਿਚਰੇ. ਦੇਖੋ- ਰਮਣਾ. “ਬਿਨ ਹਰਿਭਗਤਿ ਨ ਮੁਕਤਿ ਹੋਇ, ਇਉ ਕਹਿ ਰਮੇ ਕਬੀਰ.” (ਸ. ਕਬੀਰ) ਕਬੀਰ (ਬਜ਼ੁਰਗ) ਇਉਂ ਆਖਗਏ ਹਨ.{1796}.

Footnotes:
{1796} ਗ੍ਯਾਨੀ ਇਹ ਭੀ ਅਰਥ ਕਰਦੇ ਹਨ ਕਿ ਇਹ ਉਪਦੇਸ਼ ਦੇਕੇ ਕਬੀਰ ਜੀ ਕਾਸ਼ੀ ਤੋਂ ਮਗਹਰ ਨੂ ਚਲੇ ਗਏ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits