Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ram. 1. ਉਚਾਰਣ ਕਰਨਾ। 2. ਰਾਮ। 3. ਵਿਆਪਕ। 1. reciting. 2. Lord's name. 3. all prevading.
ਉਦਾਹਰਨਾ:
1. ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਹਾਰੀ ਰੇ ॥ Raga Aaasaa 5, 134, 2:1 (P: 404).
ਰਮ ਰਾਮ ਰਾਮ ਮਾਲ ॥ Raga Malaar 5, 23, 2:3 (P: 1272).
2. ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥ Raga Goojree 1, Asatpadee 5, 1:2 (P: 505).
3. ਰਾਮਾ ਰਮ ਰਾਮੈ ਅੰਤੁ ਨ ਪਾਇਆ ॥ Raga Kaliaan 4, 1, 1:1 (P: 1319).

SGGS Gurmukhi-English Dictionary
[1. P. v. 2. P. adj.] 1. (from Sk. Ravanam) say, utter, roam, wander, go away. 2. (from Ramaya) beautiful
SGGS Gurmukhi-English Data provided by Harjinder Singh Gill, Santa Monica, CA, USA.

English Translation
v. form. nominative, imperative of ਰਮਣਾ.

Mahan Kosh Encyclopedia

ਸੰ. रम्. ਧਾ. ਕੀੜਾ ਕਰਨਾ, ਖੇਲਣਾ, ਆਰਾਮ ਕਰਨਾ, ਠਹਿਰਨਾ, ਖ਼ੁਸ਼ ਕਰਨਾ, ਪ੍ਰਸੰਨ ਹੋਣਾ, ਭੋਗ ਕਰਨਾ. ਇਸੇ ਧਾਤੁ ਤੋਂ ਰਤਨ ਰਤਿ ਆਦਿ ਸ਼ਬਦ ਬਣੇ ਹਨ। 2. ਨਾਮ/n. ਪਤਿ. ਭਰਤਾ। 3. ਖਾਮਦੇਵ। 4. ਅਸ਼ੋਕ ਬਿਰਛ। 5. ਵਿ. ਪਿਆਰਾ। 6. ਸੰ. ਰਮ੍ਯ. ਮਨੋਹਰ. ਸੁੰਦਰ. “ਭਵ ਭੂਖਣ ਪੂਖਣ ਸੋਹਤ ਰਮ.” (ਗੁਵਿ ੧੦) 7. ਗੁਰਬਾਣੀ ਵਿੱਚ ਰਵ (ਉੱਚਾਰਣ) ਦੀ ਥਾਂ ਭੀ ਰਮ ਸ਼ਬਦ ਆਇਆ ਹੈ, ਯਥਾ- “ਰਮ ਨਾਮ, ਕਰਿ ਕਰਣੀ.” (ਗੂਜ ਅ: ਮਃ ੫) “ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ.” (ਆਸਾ ਮਃ ੫) 8. ਰਮ ਸ਼ਬਦ ਵੀਤਣਾ, ਗੁਜ਼ਰਨਾ ਅਰਥ ਵਿੱਚ ਭੀ ਵਰਤਿਆ ਹੈ, ਯਥਾ- “ਨਾਨਕ ਸਮਿਓ ਰਮਿਗਇਓ.” (ਸ. ਮਃ ੯) 9. ਅੰ Rum. ਇੱਕ ਪ੍ਰਕਾਰ ਦੀ ਸ਼ਰਾਬ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits