Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rabābī. ਰਬਾਬ ਵਜਾਉਣ ਵਾਲਾ। one plays Rabaab - a stringed musical instrument.
ਉਦਾਹਰਨ:
ਫੀਲੁ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ॥ Raga Aaasaa, Kabir, 6, 1:1 (P: 477).

English Translation
n.m. rebeck player.

Mahan Kosh Encyclopedia

ਵਿ. ਰਬਾਬ ਬਜਾਉਣ ਵਾਲਾ। 2. ਨਾਮ/n. ਸਤਿਗੁਰੂ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਉਹ ਰਾਗੀ, ਜੋ ਭਾਈ ਮਰਦਾਨਾ ਰਬਾਬੀ ਦੀ ਵੰਸ਼ ਦੇ ਅਥਵਾ- ਉਸ ਦੀ ਸੰਪ੍ਰਦਾਯ ਦੇ ਰਬਾਬ ਵਜਾਕੇ ਗੁਰਬਾਣੀ ਗਾਂਉਂਦੇ ਹਨ. ਦੇਖੋ- ਮਿਜਰਾਬ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits