Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯ(u). 1. ਲਹੂ। 2. ਰਤਾ ਹੋਇਆ, ਮਸਤ, ਮਗਨ। 3. ਲਗਿਆ ਹੋਇਆ। 4. ਪ੍ਰੇਮ। 1. blood. 2. imbued. 3. attached. 4. love.
ਉਦਾਹਰਨਾ:
1. ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ Raga Maajh 1, Vaar 6, Salok, 1, 1:1 (P: 140).
2. ਨਾਮ ਰਤੁ ਜੋ ਭਗਤੁ ਪਰਵਾਨੁ ॥ Raga Gaurhee 5, 118, 2:2 (P: 189).
ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥ (ਪ੍ਰੀਤਵਾਨ). Raga Bilaaval 5, 83, 1:2 (P: 820).
3. ਪੂਜਾ ਅਰਚਾ ਬੰਦਨ ਡੰਡਉਤ ਖਟ ਕਰਮਾ ਰਤੁ ਰਹਤਾ ॥ Raga Sorath 5, Asatpadee 3, 5:1 (P: 642).
4. ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥ Raga Malaar 1, 3, 1:2 (P: 1255).

Mahan Kosh Encyclopedia

ਸੰ. ਰਕ੍ਤ. ਲਹੂ. “ਜੋ ਰਤੁ ਪੀਵਹਿ ਮਾਣਸਾ, ਤਿਨ ਕਿਉ ਨਿਰਮਲੁ ਚੀਤੁ?” (ਮਃ ੧ ਵਾਰ ਮਾਝ) ਜੋ ਮਨੁੱਖਾਂ ਦਾ ਲਹੂ ਪੀਂਦੇ ਹਨ, ਭਾਵ- ਰਿਸ਼ਵਤ ਲੈਂਦੇ ਅਰ ਜੁਲਮ ਨਾਲ ਧਨ ਖੋਂਹਦੇ ਹਨ। 2. ਸੰ. ਰਤ. ਪ੍ਰੀਤਿਵਾਨ. “ਨਾਮ ਰਤੁ, ਸੋ ਭਗਤੁ ਪਰਵਾਨੁ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits