Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯnī. 1. ਰਤਨਾਂ ਨਾਲ। 2. ਰਤਨਾ ਦਾ ਪਾਰਖੂ। 1. jewels, gems, emeralds, pearls. 2. jeweler.
ਉਦਾਹਰਨਾ:
1. ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ Raga Sireeraag 1, 1, 1:1 (P: 14).
2. ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥ Raga Raamkalee 3, Vaar 15, Salok, 2, 2:1 (P: 954).

Mahan Kosh Encyclopedia

ਨਾਮ/n. ਰਤਨਾਂ ਦਾ ਪਰੀਖਕ ਅਤੇ ਵਪਾਰ ਕਰਨ ਵਾਲਾ, ਜੌਹਰੀ. “ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਇ.” (ਮਃ ੨ ਵਾਰ ਰਾਮ ੧) ਰਤਨ ਤੋਂ ਭਾਵ- ਸ਼ੁਭ ਗੁਣ ਅਤੇ ਰਤਨੀ ਤੋਂ ਗੁਰੂ ਹੈ। 2. ਰਤਨੀਂ. ਰਤਨਾ ਕਰਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits