Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rajī. ਤ੍ਰਿਪਤ ਹੋਈ, ਰਜ ਗਈ। satiated, sated.
ਉਦਾਹਰਨ:
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤ੍ਰਿਪਤਿ ਅਘਾਇ ॥ Raga Sireeraag 4, Vaar 16, Salok, 5, 1:2 (P: 321).

Mahan Kosh Encyclopedia

ਰੱਜੀ. ਤ੍ਰਿਪਤ ਹੋਈ. ਦੇਖੋ- ਧਾਈ 4। 2. ਦੇਖੋ- ਰੱਜੀ 2। 3. ਰਾਜਾ ਦੀ ਕੁਆਰੀ ਦਾਸੀ, ਜੋ ਰਣਵਾਸ ਵਿੱਚ ਰਹੇ। 4. ਅ਼. [رضی] ਰਜ਼ੀ. ਉੱਤਮ ਸੁਭਾਉ ਵਾਲਾ. “ਗਾਜੀ ਰਜੀ ਰੋਹ ਰੂਮੀ.” (ਕਲਕੀ) 5. ਰਜੀਲ ਦਾ ਸੰਖੇਪ. ਦੇਖੋ- ਰਜੀਲ 1 ਅਤੇ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits