Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rajā-i. 1. ਰਜ਼ਾ, ਖੁਸ਼ੀ; ਪ੍ਰਸੰਨਤਾ; ਭਾਣੇ ਅਨੁਸਾਰ/ਮਰਜ਼ੀ ਨਾਲ (ਦਰਪਣ)। 2. ਹੁਕਮ, ਭਾਣਾ। 3. ਰਜ਼ਾ ਦਾ ਮਾਲਕ। 1. Will, Lord's will. 2. Will, command. 3. Lord of Will viz., God.
ਉਦਾਹਰਨਾ:
1. ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥ (ਖੁਸ਼ੀ/ਭਾਣੇ ਅਨੁਸਾਰ). Raga Sireeraag 3, 38, 3:3 (P: 28).
ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥ (ਖੁਸ਼ੀ ਵਿਚ). Raga Sireeraag 1, Asatpadee 9, 6:2 (P: 59).
ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥ (ਹੁਕਮ ਅਨੁਸਾਰ). Raga Sireeraag 1, Asatpadee 10, 7:2 (P: 59).
ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥ (ਭਾਣੇ ਅਨੁਸਾਰ). Raga Vadhans 4, Vaar 14, Salok, 3, 2:5 (P: 591).
2. ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥ Raga Sireeraag 3, 60, 1:1 (P: 37).
ਮਨ ਰੇ ਸਾਚੀ ਖਸਮ ਰਜਾਇ ॥ Raga Sireeraag 1, Asatpadee 14, 1:1 (P: 62).
ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥ (ਹੁਕਮ). Raga Vadhans 3, Asatpadee 1, 8:2 (P: 565).
3. ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿਰਾਮ ਜੀਉ ॥ Raga Soohee 1, Chhant 1, 3:2 (P: 763).

Mahan Kosh Encyclopedia

ਦੇਖੋ- ਰਜਾ 2 ਅਤੇ 4. “ਰਬ ਕੀ ਰਜਾਇ ਮੰਨੇ ਸਿਰ ਉਪਰਿ.” (ਮਃ ੧ ਵਾਰ ਮਾਝ) “ਸੋ ਕਰੇ, ਜਿ ਤਿਸੈ ਰਜਾਇ.” (ਵਾਰ ਆਸਾ) 2. ਵਿ. ਰਜ਼ਾਵਾਲਾ. ਦੇਖੋ- ਰਜਾ 2 ਅਤੇ 4. “ਹਰਿ ਹਰਿ ਨਾਮੁ ਧਿਆਈਐ, ਜਿਸ ਨਉ ਕਿਰਪਾ ਕਰੇ ਰਜਾਇ.” (ਸ੍ਰੀ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits