Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rajā. 1. ਰਜਾਂ, ਸੰਤੁਸ਼ਟ ਹੋਵਾਂ। 2. ਰਜ ਗਿਆ, ਰਜਿਆ। 1. satiated. 2. sated.
ਉਦਾਹਰਨਾ:
1. ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥ Raga Maajh 3, Asatpadee 8, 2:3 (P: 113).
2. ਗੁਰਮਤਿ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥ Raga Maajh 1, Vaar 2:6 (P: 139).
ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥ (ਰਜਿਆ ਹੋਇਆ). Raga Malaar 1, Vaar 2:6 (P: 1279).

SGGS Gurmukhi-English Dictionary
[P. v.] (from Rajanâ) be satisfied, satiated
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਰੱਜਾਂ. ਤ੍ਰਿਪਤ ਹੋਵਾਂ. “ਤੁਧੁ ਸਾਲਾਹਿ ਨ ਰਜਾ ਕਬਹੂੰ.” (ਮਾਝ ਅ: ਮਃ ੩) 2. ਅ਼. [رضا] ਰਜ਼ਾ. ਪ੍ਰਸੰਨਤਾ. ਖ਼ੁਸ਼ਨੂਦੀ। 3. ਮਨਜ਼ੂਰੀ. ਅੰਗੀਕਾਰ। 4. ਕਰਤਾਰ ਦਾ ਭਾਣਾ. “ਰਜਾ ਮਹਿ ਰਹਿਨਾ ਰਾਜੀ.” (ਗੁਪ੍ਰਸੂ) 5. ਫੌਜੀਆਂ ਦੇ ਸੰਕੇਤ ਵਿੱਚ ਛੁੱਟੀ ਨੂੰ ਭੀ ਰਜਾ{1778} ਆਖਦੇ ਹਨ। 6. ਅ਼. ਰਜਾ. ਆਸ਼ਾ. ਉਮੀਦ.

Footnotes:
{1778} ਖ਼ਾਸ ਕਰਕੇ furlough ਨੂੰ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits