Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rachan(u). ਰਚਨਾ, ਸ੍ਰਿਸ਼ਟੀ, ਪਰਪੰਚ। creation, world.
ਉਦਾਹਰਨ:
ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥ Raga Gaurhee 5, 163, 4:1 (P: 216).
ਉਦਾਹਰਨ:
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ (ਰਚਨਾ, ਸਰੂਪ). Raga Raamkalee 3, Anand, 35:3 (P: 922).

Mahan Kosh Encyclopedia

ਰਚਨਾ. ਸ੍ਰਿਸ਼੍‌ਟਿ. “ਆਪੇ ਰਚਨੁ ਰਚਾਇ, ਆਪੇ ਹੀ ਪਾਲਿਆ.” (ਵਾਰ ਗੂਜ ੨ ਮਃ ੫) 2. ਰਚਣ ਦੀ ਕ੍ਰਿਯਾ. ਬਣਾਉ. “ਜਿਨਿ ਹਰਿ ਤੇਰਾ ਰਚਨੁ ਰਚਿਆ.” (ਅਨੰਦੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits