Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rakẖai. 1. ਬਚਾ ਲਵੇ, ਰਖਿਆ ਕਰ ਲਵੇ। 2. ਸਥਿਤ ਕਰੇ, ਨਿਵਾਸ ਕਰਾਇ। 3. ਰਖੇ। 4. ਧਰੇ। 1. protect. 2. keep. 3. clasped. 4. put.
ਉਦਾਹਰਨਾ:
1. ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥ Raga Sireeraag 5, 91, 4:2 (P: 50).
ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥ (ਰਖਿਆ ਕਰਦਾ ਹੈ). Raga Goojree 5, Vaar 7:7 (P: 519).
2. ਜਿਥੇ ਰਖੈ ਸਾ ਭਲੀ ਜਾਏ ॥ Raga Maajh 5, 49, 1:2 (P: 108).
ਗੁਰ ਕਾ ਸਬਦੁ ਰਖੈ ਉਰਧਾਰੇ ॥ (ਸਾਂਭ ਕੇ ਰਖੇ, ਸਥਿਤ ਕਰੇ). Raga Maajh 3, Asatpadee 13, 4:2 (P: 117).
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥ Raga Gaurhee 4, 51, 2:3 (P: 168).
3. ਨਿਰਮਲ ਨਾਮੁ ਰਖੈ ਉਰਿਧਾਰੇ ॥ (ਰਖੇ). Raga Aaasaa 3, Asatpadee 24, 6:2 (P: 423).
4. ਨਾਰਾਇਣਿ ਲਇਆ ਨਾ ਠੂੰਗੜਾ ਪੈਰ ਕਿਥੈ ਰਖੈ ॥ Raga Gaurhee 4, Vaar 28:1 (P: 315).

Mahan Kosh Encyclopedia

ਧਾਰਣ ਕਰਦਾ ਹੈ। 2. ਰਖ੍ਯਾ ਕਰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits