Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakẖeṇ. ਰਖੇ, ਰਖਿਆ ਕਰੇ, ਬਚਾ ਲਵੇ। saves. ਉਦਾਹਰਨ: ਅਹੋ ਜਸ੍ਯ੍ਯ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਯ੍ਯਤੇ ॥ Salok Sehaskritee, Gur Arjan Dev, 6:2 (P: 1354).
|
Mahan Kosh Encyclopedia |
रक्षणे. ਰਕ੍ਸ਼ਣੇ. ਰਖ੍ਯਾ ਕਰਨ ਵਿੱਚ. “ਅਹੋ ਜਸ੍ਯ ਰਖੇਣ ਗੋਪਾਲਹ.” (ਸਹਸ ਮਃ ੫) ਜਿਸ ਦੀ ਰਖ੍ਯਾ ਕਰਨ ਵਿੱਚ ਜਗਤਨਾਥ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|