Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rakẖahi. 1. ਰਖੇ, ਸਥਿਤ ਕਰੇ। 2. ਰਖਿਆ ਕਰੇਂ, ਰਖੇਂ, ਬਚਾ ਲਵੇਂ। 3. ਰਖਦਾ ਹੈਂ। 4. ਰਖੇਂ। 5. ਜੇ ਰਖਨਾ ਚਾਹੇਂ। 1. keep. 2. save, protect, keep. 3. keep, protect. 4. put, infuse. 5. to keep.
ਉਦਾਹਰਨਾ:
1. ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰਧਾਰਿ ॥ Raga Sireeraag 3, 53, 3:3 (P: 34).
2. ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ Raga Sireeraag 5, 75, 2:3 (P: 43).
ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥ Raga Malaar 1, Vaar 19ਸ, 1, 2:16 (P: 1286).
3. ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ Raga Soohee 5, 20, 3:1 (P: 741).
ਭਗਤਾ ਕੀ ਪੈਜ ਰਖਹਿ ਤੂੰ ਆਪੇ ਏਹ ਤੇਰੀ ਵਡਿਆਈ ॥ Raga Bhairo 3, Asatpadee 2, 3:1 (P: 1155).
4. ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥ Raga Gond 4, 1, 1:1 (P: 859).
ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ (ਭਾਵ ਦੇਵੇਂ, ਐਨਾ ਬਲ ਦੇਵੇਂ). Raga Saarang 4, Vaar 10, Salok, 1, 2:3 (P: 1241).
5. ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥ Salok, Kabir, 222:2 (P: 1376).

.

© SriGranth.org, a Sri Guru Granth Sahib resource, all rights reserved.
See Acknowledgements & Credits