Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ra-u. 1. ਰਉਂ ਕਰਨਾ, ਚਾਹੁਣਾ, ਅਭਿਲਾਸ਼ਾ। 2. ਜਪੋ, ਸਿਮਰੋ, ਉਚਾਰਣ ਕਰੋ। 1. desire. 2. utter, pray.
ਉਦਾਹਰਨਾ:
1. ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥ Raga Soohee 3, Vaar 18ਸ, 1, 1:2 (P: 791).
2. ਮਨ ਮੇਰੇ ਰਾਮ ਰਉ ਨਿਤ ਨੀਤਿ ॥ Raga Maaroo 5, Asatpadee 3, 1:1 (P: 1017).

SGGS Gurmukhi-English Dictionary
[1. P. v. 2. V.] 1. (from Ravanâ) speak, utter. 2. (from Per. Rau) current of thought, mood
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਰੌ. ਜਲ ਦਾ ਪ੍ਰਵਾਹ. ਦੇਖੋ- ਰੀ ਧਾ. ਸੰ. ਰਯ. ਪ੍ਰਵਾਹ. “ਜਨੁ ਡਾਰ ਦਯੋ ਜਲ ਕੋ ਛਲਕੈ ਰਉ.” (ਕ੍ਰਿਸਨਾਵ) 2. ਨਦੀ। 3. ਸੰ. ਰਵ. ਸ਼ਬਦ. ਆਵਾਜ਼. ਉੱਚਾਰਣ. “ਗੁਣ ਗੋਬਿੰਦ ਰਉ.” (ਗੌਂਡ ਮਃ ੫) “ਰਾਮ ਰਉ ਨਿਤ ਨੀਤਿ.” (ਮਾਰੂ ਅ: ਮਃ ੫) 4. ਫ਼ਾ. [رُو] ਰੂ. ਚੇਹਰਾ। 5. ਅਭਿਲਾਖਾ. ਇੱਛਾ. “ਏਨ੍ਹ੍ਹੀ ਫੁਲੀ ਰਉ ਕਰੇ, ਅਵਰ ਕਿ ਚੁਣੀਅਹਿ ਡਾਲ?” (ਮਃ ੧ ਵਾਰ ਸੂਹੀ) 6. ਫ਼ਾ. [رَو] ਰੌ. ਵਿ. ਜਾਣ ਵਾਲਾ. ਗਮਨ ਕਰਤਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪੇਸ਼ਰੌ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits