Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Yā. 1. ਇਸ। 2. ਉਸ। 1. this. 2. that.
ਉਦਾਹਰਨਾ:
1. ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥ Raga Gaurhee 9, 4, 1:2 (P: 219).
2. ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥ Raga Bilaaval 9, 3, 1:2 (P: 831).

SGGS Gurmukhi-English Dictionary
[H. pro.] This
SGGS Gurmukhi-English Data provided by Harjinder Singh Gill, Santa Monica, CA, USA.

English Translation
conj. or, either.

Mahan Kosh Encyclopedia

ਸੰ. ਧਾ. ਜਾਣਾ (ਗਮਨ ਕਰਨਾ), ਪਹੁੰਚਣਾ, ਸਾਮ੍ਹਣੇ ਜਾਣਾ, ਵੈਰੀ ਦਾ ਟਾਕਰਾ ਕਰਨ ਲਈ ਜਾਣਾ। 2. ਅ਼. [یا] ਵ੍ਯ. ਸੰਬੋਧਨ. ਹੇ! ਐ! “ਯਾ ਖੁਦਾਇ! ਇਹ ਕ੍ਯਾ ਭ੍ਯੋ.” (ਗੁਪ੍ਰਸੂ) 3. ਫ਼ਾ. ਅਥਵਾ. ਵਾ. ਜਾਂ। 4. ਪ੍ਰਾ. ਪੜਨਾਂਵ/pron. ਇਹ. ਯਹ. “ਰਾਮਨਾਮ ਬਿਨੁ ਯਾ ਸੰਕਟ ਮੈ ਕੋ ਅਬ ਹੋਤ ਸਹਾਈ?” (ਮਾਰੂ ਮਃ ੯) “ਯਾ ਭੀਤਰਿ ਜੋ ਰਾਮੁ ਬਸਤ ਹੈ.” (ਬਸੰ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits