Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maᴺdiṯ. ਪੂਜਦਾ ਹੈ। worship.
ਉਦਾਹਰਨ:
ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥ Raga Raamkalee 5, Asatpadee 1, 7:2 (P: 913).
ਬਿਨੁ ਅਮਰੈ ਕੈਸੇ ਰਾਜ ਮੰਡਿਤ ॥ Raga Bhairo 5, 19, 3:2 (P: 1140).

Mahan Kosh Encyclopedia

ਸੰ. मण्डित. ਵਿ. ਭੂਸ਼ਿਤ. ਸਜਿਆ ਹੋਇਆ. “ਖਟੁ ਕਰਮ ਸਹਿਤ ਸਿਉ ਮੰਡਿਤ.” (ਰਾਮ ਅ: ਮਃ ੧) ਸ਼ਿਵਮੰਡਿਤ. ਸ਼ਿਵ ਦੇ ਚਿੰਨ੍ਹ ਭਸਮ ਰੁਦ੍ਰਾਕ੍ਸ਼ ਆਦਿ ਨਾਲ ਸ਼ਰੀਰ ਨੂੰ ਸਜਾਏ ਹੋਏ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits